486 ਵਾਂ ਪ੍ਰਕਾਸ਼ ਗੁਰਪੁਰਬ ਗੁਰੂ ਰਾਮਦਾਸ ਸਾਹਿਬ ਜੀ

ਅੰਮ੍ਰਿਤਸਰ ਸਾਹਿਬ ਦੇ ਬਾਨੀ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਅੱਜ ਤੋਂ 486 ਵਰ੍ਹੇ ਪਹਿਲਾਂ ਸੰਨ 1534 ਨੂੰ ਲਾਹੌਰ ਸ਼ਹਿਰ ਚੂਨਾ ਮੰਡੀ ਵਿਖੇ ਪਿਤਾ ਹਰਦਾਸ ਜੀ ਤੇ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ । ਆਪ ਜੀ ਦਾ ਪਹਿਲਾ ਨਾਮ ਜੇਠਾ ਪ੍ਰਸਿੱਧ ਹੋਇਆ । ਬਚਪਨ ਵਿੱਚ ਹੀ ਆਪ ਜੀ ਦੇ ਪਿਤਾ ਮਾਤਾ ਜੀ ਅਕਾਲ ਚਲਾਣਾ ਕਰ ਗਏ ।ਸ਼ਰੀਕਾਂ ਨੇ ਬੂਹੇ ਢੋ ਲਏ ਆਪ ਜੀ ਦੀ ਕਿਸੇ ਵੀ ਸੋਢੀ ਨੇ ਰਿਸ਼ਤੇਦਾਰਾਂ ਨੇ ਮਦਦ ਨਾ ਕੀਤੀ ਏਥੋਂ ਤੱਕ ਰੋਟੀ ਦੇਣ ਤੋਂ ਵੀ ਉਹ ਇਨਕਾਰੀ ਹੋ ਗਏ ।...

Page 1 of 1
  • 1