ਟਰੂਡੋ ਮੰਤਰੀ ਮੰਡਲ 'ਚੋਂ ਸਿੱਖ ਮੰਤਰੀ ਘਟਣੇ ਜਾਰੀ

ਟੋਰਾਂਟੋ :-ਨਵੰਬਰ 2015 'ਚ ਵੱਡੀ ਸੰਸਦੀ ਜਿੱਤ ਤੋਂ ਬਾਅਦ ਸਰਕਾਰ ਬਣਾ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਾਰਚ 2016 'ਚ ਬੜੇ ਰੋਹਬ ਨਾਲ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਮੰਤਰੀ ਮੰਡਲ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲੋਂ ਵੱਧ ਸਿੱਖ ਮੰਤਰੀ (ਨਵਦੀਪ ਬੈਂਸ, ਹਰਜੀਤ ਸਿੰਘ ਸੱਜਣ, ਅਮਰਜੀਤ ਸੋਹੀ ਤੇ ਬਰਦੀਸ਼ ਚੱਗਰ) ਹਨ | ਟਰੂਡੋ ਦਾ ਉਹ ਦਾਅਵਾ ਹੁਣ 2021 'ਚ ਡਗਮਗਾਉਂਦਾ ਨਜ਼ਰ ਆ ਰਿਹਾ ਹੈ | 2019 'ਚ ਆਪਣੇ ਸੰਸਦੀ ਹਲਕੇ ਤੋਂ ਚੋਣ ਹਾਰਨ ਤੋਂ ਬਾਅਦ ਅਮਰਜੀਤ ਸੋਹੀ ਦ...

Page 1 of 1
  • 1